Sentences

  1. You are going with whom? ਤੁਸੀਂ ਕਿਸਦੇ ਨਾਲ ਜਾ ਰਹੇ ਹੋ ?
  2. You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ?
  3. His brother is sick. ਉਸਦਾ ਭਰਾ ਬਿਮਾਰ ਹੈ ।
  4. She is a girl.ਇਹ ਇੱਕ ਕੁੜੀ ਹੈ ।
  5. He is a boy. ਇਹ ਇੱਕ ਮੁੰਡਾ ਹੈ ।
  6. His legs are paining. ਉਸਦੀਆਂ ਲੱਤਾਂ ਦਰਦ ਕਰ ਰਹੀਆਂ ਹਨ ।
  7. He has two cows in his house.ਉੁਸਦੇ ਘਰ ਦੋ ਗਾਵਾਂ ਹਨ ।
  8. He has lost his pen. ਉਸਦਾ ਪੈਨ ਗੁੰਮ ਹੋ ਗਿਆ ਹੈ ।
  9. Where is his house? ਉਸਦਾ ਘਰ ਕਿੱਥੇ ਹੈ ?
  10. He is my father. ਇਹ ਮੇਰੇ ਪਿਤਾ ਜੀ ਹਨ ।
  11. She is my sister.ਇਹ ਮੇਰੀ ਭੈਣ ਹੈ ।
  12. He is my brother.ਇਹ ਮੇਰਾ ਭਰਾ ਹੈ ।
  13. This is my copy.ਇਹ ਮੇੇਰੀ ਕਾਪੀ ਹੈ ।
  14. This is my bag.ਇਹ ਮੇੇਰਾ ਬੈੈਗ ਹੈ ।
  15. This is my head. ਇਹ ਮੇੇਰਾ ਸਿਰ ਹੈ ।
  16. This is my hand. ਇਹ ਮੇੇਰਾ ਹੱਥ ਹੈ ।
  17. I can`t go to Delhi.ਮੈੈਂ ਦਿੱਲੀ ਨਹੀਂ ਜਾ ਸਕਦਾ ।
  18. I can`t steal. ਮੈੈਂ ਚੋਰੀ ਨਹੀਂ ਕਰ ਸਕਦਾ ।
  19. I can`t lie. ਮੈੈਂ ਝੂਠ ਨਹੀਂ ਬੋਲ ਸਕਦਾ ।
  20. I can`t run. ਮੈੈਂ ਦੌੜ ਨਹੀਂ ਸਕਦਾ ।
  21. I can`t swim.ਮੈੈਂ ਤੈਰ ਨਹੀਂ ਸਕਦਾ ।
  22. I can`t go to the market.ਮੈੈਂ ਬਜ਼ਾਰ ਨਹੀਂ ਜਾ ਸਕਦਾ ।
  23. I can`t fly. ਮੈੈਂ ਉੱੱਡ ਨਹੀਂ ਸਕਦਾ ।

 

ਪੰਜਾਬੀ Dictionary

You are searching for whose name? ਤੂੰ ਕਿਸਦਾ ਨਾਂ ਲੱਭ ਰਿਹਾ ਹੈਂ ।