
(BHAGAT PURAN SINGH SCHOOL FOR THE DEAF)
ਦਾਖ਼ਲਾ ਫ਼ਾਰਮ ਲਈ ਕਲਿਕ ਕਰੋ
4 ਸਾਲ ਜਾਂ ਇਸ ਤੋਂ ਉਪਰ ਦੀ ਉਮਰ ਦੇ ਗੂੰਗੇ ਅਤੇ ਬਹਿਰੇ ਬੱਚੇ ਦਾਖ਼ਲੇ ਲਈ ਯੋਗ ਹਨ |
ਭਾਸ਼ਾ
ਸਾਰੇ ਵਿਸ਼ੇ ਸੰਕੇਤਕ ਭਾਸ਼ਾ ਦੀ ਮਦਦ ਨਾਲ ਪੜਾੲੇ ਜਾਂਦੇ ਹਨ | ਇਸ ਤੋਂ ਇਲਾਵਾ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵੀ ਪੜਾਈ ਜਾਂਦੀ ਹੈ |
ਸਿਲੇਬਸ
ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਵਲੋਂ ਨਿਰਧਾਰਤ ਸਿਲੇਬਸ ਪੜਾੲਿਆ ਜਾਂਦਾ ਹੈ |
ਫ਼ੀਸ
ਸਾਰੇ ਵਿਦਿਆਰਥੀਆਂ ਲਈ ਪੜਾਈ ਮੁਫ਼ਤ ਹੈ | ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਵੀ ਦਿਤੀ ਜਾਂਦੀ ਹੈ |
ਦਾਖ਼ਲੇ ਲਈ ਜ਼ਰੂਰੀ ਦਸਤਾਵੇਜ਼
- E.N.T Test (Hearing Test) (ਕੰਨਾਂ ਦਾ ਟੈਸਟ )
- I.Q. Test ਦਿਮਾਗ ਦਾ ਟੈਸਟ (ਇਹ ਟੈਸਟ ਮੈਂਟਲ ਹਸਪਤਾਲ ਤੋਂ ਹੋਣਾ ਹੈ )
- Affidavit (for Hostel) (ਹਲਫ਼ੀਆ ਬਿਆਨ (ਹੋਸਟਲ ਲਈ) )
- 25 Photographs Child (25 ਫ਼ੋਟੋਆਂ ਬੱਚੇ ਦੀਆਂ )
- 10 Photographs with parents (10 ਫ਼ੋਟੋਆਂ ਮਾਂ-ਬਾਪ ਨਾਲ)
- Photo Copy of Adhar Card ( ਅਧਾਰ ਕਾਰਡ ਦੀ ਕਾਪੀ)
- Photo Copy of Birth Certificate (ਜਨਮ ਸਰਟੀਫਿਕੇਟ ਦੀ ਕਾਪੀ)
- Photo Copy of Disability Certificate by Civil Surgeon (ਸਿਵਲ ਸਰਜਨ ਵਲੋਂ ਤਸਦੀਕਸ਼ੁਦਾ ਅਪੰਗਤਾ ਸਰਟੀਫਿਕੇਟ ਦੀ ਕਾਪੀ )