ਗੂੰਗੇ ਬੋਲੇ ਬੱਚਿਆਂ ਲਈ ਸਕੂਲ

ਅੰਮ੍ਰਿਤਸਰ
ਸਕੂਲ ਦਾ ਨਾਮ ਡੀ.ਏ.ਵੀ ਰੈੱਡ ਕਰਾਸ ਸਕੂਲ
ਪਤਾ ਤਹਿਸੀਲ ਪੁਰਾ ਜੀ.ਟੀ. ਰੋਡ ਅੰਮ੍ਰਿਤਸਰ
ਸਥਾਪਿਤ 1995
ਕਲਾਸਾਂ 7ਵੀਂ ਤੱਕ
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਹਿੰਦੀ
ਦੂਸਰੀ ਭਾਸ਼ਾ ਅੰਗਰੇਜ਼ੀ(ਪੰਜਾਬੀ)
ਵਿਦਿਆਰਥੀਆਂ ਦੀ ਗਿਣਤੀ 83
ਅਧਿਆਪਕਾਂ ਦੀ ਗਿਣਤੀ 4
ਬੋਲ਼ੇ ਅਧਿਆਪਕਾਂ ਦੀ ਗਿਣਤੀ 1
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾ ਹਾਂ
ਸਕੂਲ ਦਾ ਸੰਪਰਕ  —
ਪ੍ਰਿੰਸੀਪਲ ਸਿੰਮੀ ਲੂਥਰਾ (ਮੋਬਾ. 98885172-38)
ਹੋਸਟਲ  ਨਹੀਂ
ਅੰਮ੍ਰਿਤਸਰ – ਆਲ ਇੰਡੀਆਂ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਮਾਂਨਾਵਾਲਾ
ਸਕੂਲ ਦਾ ਨਾਮ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ
ਪਤਾ ਜੀ.ਟੀ. ਰੋਡ, ਮਾਨਾਂਵਾਲਾ ਅੰਮ੍ਰਿਤਸਰ
ਸਥਾਪਿਤ 2004
ਜਮਾਤਾਂ 7ਵੀਂ ਤੱਕ
ਸਿਲੇਬਸ ਓਪਨ ਸਕੂਲ
ਪਹਿਲੀ ਭਾਸ਼ਾ ਸੰਕੇਤਿਕ ਭਾਸ਼ਾ
ਦੂਸਰੀ ਭਾਸ਼ਾ ਪੰਜਾਬੀ /ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 104
ਅਧਿਆਪਕਾਂ ਦੀ ਗਿਣਤੀ 14
ਬੋਲ਼ੇ ਅਧਿਆਪਕਾਂ ਦੀ ਗਿਣਤੀ 2
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ 1
ਸਕੂਲ ਦਾ ਸੰਪਰਕ 0183-2440722
ਪ੍ਰਿੰਸੀਪਲ ਦਲਜੀਤ ਕੌਰ (98885172-38, 9781401156)
ਹੋਸਟਲ ਹਾਂ (ਲੜਕੇ ਲੜਕੀਆਂ ਲਈ)
ਬਰਨਾਲਾ
ਸਕੂਲ ਦਾ ਨਾਮ ਸਕੂਲ ਆੱਫ ਡੈਫ
ਪਤਾ ਮੇਨ ਮਾਰਕੀਟ, ਬੱਸ ਸਟੈਡ ਨੇੜੇ,ਐਸ.ਡੀ ਸਕੂਲ ਨੇੜੇ, ਬਰਨਾਲਾ:148101
ਸਥਾਪਨਾਂ 1 ਨਵੰਬਰ 1982.
ਜਮਾਤਾਂ 10ਵੀਂ ਤੱਕ
ਸਲੇਬਸ ਓਪਨ ਸਕੂਲ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ  ਹਿੰਦੀ/ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 100
ਅਧਿਆਪਕਾਂ ਦੀ ਗਿਣਤੀ 1
ਬੋਲ਼ੇ ਅਧਿਆਪਕਾਂ ਦੀ ਗਿਣਤੀ ਕੋਈ ਨਹੀਂ
ਕੰਪਿਊੁਟਰ ਵਿੱਦਿਆ  ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ 01679-233954 -231953
ਪ੍ਰਿੰਸੀਪਲ  ਸੰਤੋਸ਼ ਚੱਡਾ
ਹੋਸਟਲ  —
ਬਠਿੰਡਾ
ਸਕੂਲ ਦਾ ਨਾਮ ਨਵਜੀਵਨ ਸਕੂਲ  ਐਮ. ਡੀ.ਡੀ ਗੁਰਬੰਤਾ ਦਾਸ ਰੈਡ ਕਰੌਸ ਸਕੂਲ ਡੈਫ
ਪਤਾ ਗੁਨੀਅਨ ਰੋਡ,  ਸਾਹਮਣੇ ਲੇਕ ਨੰ. 3, ਬਠਿੰਡਾ
ਸਥਾਪਨਾਂ 1999
ਜਮਾਤਾਂ  10ਵੀਂ ਤੱਕ
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ ਹਿੰਦੀ/ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 198
ਅਧਿਆਪਕਾਂ ਦੀ ਗਿਣਤੀ 13
ਬੋਲ਼ੇ ਅਧਿਆਪਕਾਂ ਦੀ ਗਿਣਤੀ ਕੋਈ ਨਹੀਂ
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ ਕੋਈ ਨਹੀਂ
ਸਕੂਲ ਦਾ ਸੰਪਰਕ  —
ਪ੍ਰਿੰਸੀਪਲ ਮੰਨਿਦਰ ਕੌਰ  (ਮੋਬਾ. ਨੰ. 998830881)
ਹੋਸਟਲ ਹਾਂ
ਚੰਡੀਗੜ੍ਹ
ਸਕੂਲ ਦਾ ਨਾਮ ਆਸ਼ਾ ਸਕੂਲ  (ਏ.ਡਬਲਯੂ.ਡਬਲਯੂ.ਏ)
ਪਤਾ ਚੰਡੀ ਮੰਦਰ ਸੈਕਟਰ– ਸੀ, ਚੰਡੀਗੜ -2866037
ਸਥਾਪਨਾਂ
ਜਮਾਤਾਂ
ਸਲੇਬਸ
ਪਹਿਲੀ ਭਾਸ਼ਾ
ਦੂਸਰੀ ਭਾਸ਼ਾ
ਵਿਦਿਆਰਥੀਆਂ ਦੀ ਗਿਣਤੀ
ਅਧਿਆਪਕਾਂ ਦੀ ਗਿਣਤੀ
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ
ਪ੍ਰਿੰਸੀਪਲ
ਹੋਸਟਲ
ਸਕੂਲ ਦਾ ਨਾਮ ਵਾਟੀਕਾ ਹਾਈ  ਸਕੂਲ  ਫਾੱਰ ਡੈਫ
ਪਤਾ  ਸੈਕਟਰ 19- ਬੀ, ਸਾਹਮਣੇ ਮੇਨ ਮਾਰਕੀਟ, ਚੰਡੀਗੜ੍ਹ
ਸਥਾਪਨਾਂ
ਜਮਾਤਾਂ
ਸਲੇਬਸ
ਪਹਿਲੀ ਭਾਸ਼ਾ
ਦੂਸਰੀ ਭਾਸ਼ਾ
ਵਿਦਿਆਰਥੀਆਂ ਦੀ ਗਿਣਤੀ
ਅਧਿਆਪਕਾਂ ਦੀ ਗਿਣਤੀ
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ 0172-22549101
ਪ੍ਰਿੰਸੀਪਲ ਸ਼ੋਨਮ ਅਨਾਗਾ
ਹੋਸਟਲ
ਫਰੀਦਕੋਟ
ਸਕੂਲ ਦਾ ਨਾਮ  ਉਮੀਦ ਰੈਡ ਕਰੋਸ ਸਪੈਸ਼ਲ ਸਕੂਲ ਫਾੱਰ ਹਿਅਰਿੰਗ ਇੰਪੇਅਰਡ
ਪਤਾ ਨੇੜੇ ਸੰਧੂ ਪੈਲਸ, ਕਪੂਰਥਲਾ ਰੋਡ/ਤਲਵੰਡੀ ਰੋਡ,  ਫਰੀਦਕੋਟ
ਸਥਾਪਨਾਂ  —
ਜਮਾਤਾਂ 10ਵੀਂ
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ ਹਿੰਦੀ/ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 40
ਅਧਿਆਪਕਾਂ ਦੀ ਗਿਣਤੀ 4
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ 01639-252515
ਪ੍ਰਿੰਸੀਪਲ ਸ੍ਰੀਮਤੀ ਅਨੀਤਾ
ਹੋਸਟਲ
ਗੁਰਦਾਸਪੁਰ
ਸਕੂਲ ਦਾ ਨਾਮ ਰੈੱਡ ਕੋਸ ਸਕੂਲ ਫਾੱਰ ਡੈਫ
ਪਤਾ ਨੇੜੇ ਬਾਲ ਭਵਨ,  ਰਾਜਾ ਰਾਮ ਘਰ, ਗੁਰਦਾਸਪੁਰ
ਸਥਾਪਨਾਂ 5 ਮਈ,1987
ਜਮਾਤਾਂ 7ਵੀਂ
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ ਹਿੰਦੀ
ਵਿਦਿਆਰਥੀਆਂ ਦੀ ਗਿਣਤੀ 15
ਅਧਿਆਪਕਾਂ ਦੀ ਗਿਣਤੀ 2
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ 01874-241267
ਪ੍ਰਿੰਸੀਪਲ ਸ੍ਰੀ. ਸੰਤੋਸ਼ ਜੋਸ਼ੀ  (ਮੋਬਾ. 9988351743)
ਹੋਸਟਲ
ਜੰਲਧਰ
ਸਕੂਲ ਦਾ ਨਾਮ ਖੋਸਲਾ ਸਕੂਲ ਫਾੱਰ ਡੈੱਫ
ਪਤਾ ਸ਼ਹੀਦ ਉਦਮ ਸਿੰਘ ਨਗਰ, ਜਲੰਧਰ :-144001
ਸਥਾਪਨਾਂ
ਜਮਾਤਾਂ
ਸਲੇਬਸ
ਪਹਿਲੀ ਭਾਸ਼ਾ
ਦੂਸਰੀ ਭਾਸ਼ਾ
ਵਿਦਿਆਰਥੀਆਂ ਦੀ ਗਿਣਤੀ
ਅਧਿਆਪਕਾਂ ਦੀ ਗਿਣਤੀ
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ 0181-2227917
ਪ੍ਰਿੰਸੀਪਲ
ਹੋਸਟਲ
ਖੰਨਾਂ
ਸਕੂਲ ਦਾ ਨਾਮ ਮਹੰਤ ਗੰਗਾ ਪੁਰੀ ਬਧਿਰ ਵਿਦਿਆਲਾ
ਪਤਾ ਅਥਿਤੀ ਭਵਨ, ਨੇੜੇ ਰੇਲਵੇ ਸਟੇਸ਼ਨ, ਖੰਨਾਂ-144001
ਸਥਾਪਨਾਂ 4 ਮਈ, 2006
ਜਮਾਤਾਂ 10+2
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਹਿੰਦੀ
ਦੂਸਰੀ ਭਾਸ਼ਾ ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 12
ਅਧਿਆਪਕਾਂ ਦੀ ਗਿਣਤੀ 10
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ ਫੋਨ: 01628 653853
ਪ੍ਰਿੰਸੀਪਲ ਸ੍ਰੀ. ਉਦੇ ਵਰਮਾ (ਮੋਬਾ. 9417231891)
ਹੋਸਟਲ  ਲੜਕੇ ਤੇ ਲੜਕੀਆਂ ਲਈ
ਲੁਧਿਆਣਾ
ਸਕੂਲ ਦਾ ਨਾਮ ਰੈਡ ਕਰੋਸ ਸਕੂਲ ਫਾੱਰ ਦਾ ਡੈਫ
ਪਤਾ ਜ਼ਿਲ੍ਹਾ ਬਰਾਂਚ ਰੈਡ ਕਰਾਸ ਭਵਨ, ਮਾਲ ਰੋਡ, ਲੁਧਿਆਣਾ
ਸਥਾਪਨਾਂ
ਜਮਾਤਾਂ
ਸਲੇਬਸ
ਪਹਿਲੀ ਭਾਸ਼ਾ
ਦੂਸਰੀ ਭਾਸ਼ਾ
ਵਿਦਿਆਰਥੀਆਂ ਦੀ ਗਿਣਤੀ
ਅਧਿਆਪਕਾਂ ਦੀ ਗਿਣਤੀ
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ
ਪ੍ਰਿੰਸੀਪਲ
ਹੋਸਟਲ
ਮੰਡੀ ਗੋਬਿੰਦਗੜ੍ਹ  — ਮਾਨਸ ਪ੍ਰਚਾਰ ਮੰਡਲ ਦੀ ਸ੍ਰਪਰਸਤੀ ਨਾਲ
ਸਕੂਲ ਦਾ ਨਾਮ ਮਾਨਸ  ਬਿਦਰ  ਵਿਦਿਆਲਾ
ਪਤਾ ਨੇੜੇ ਭਰਤ ਪੁਰੀ ਨਗਰ, ਅਮਲੋਹ ਰੋਡ, ਪਰਭਾਤਪੁਰੀ ਪਿਛੇ ਪੈਟਰੋਲ ਪੰਪ, ਮੰਡੀ ਗੋਬਿੰਦਗੜ੍ਹ
ਸਥਾਪਨਾਂ 1995
ਜਮਾਤਾਂ 10 +2
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ  ਹਿੰਦੀ
ਵਿਦਿਆਰਥੀਆਂ ਦੀ ਗਿਣਤੀ 90
ਅਧਿਆਪਕਾਂ ਦੀ ਗਿਣਤੀ 12
ਬੋਲ਼ੇ ਅਧਿਆਪਕਾਂ ਦੀ ਗਿਣਤੀ 2 ਸਪੈਸ਼ਲ
ਕੰਪਿਊੁਟਰ ਵਿੱਦਿਆ ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ 1
ਸਕੂਲ ਦਾ ਸੰਪਰਕ 01765 241917
ਪ੍ਰਿੰਸੀਪਲ ਸ੍ਰੀਮਤੀ ਰਨਦੀਪ ਕੌਰ (ਮੋਬਾ. 9464689832)
ਹੋਸਟਲ ਕੇਵਲ ਲੜਕੀਆਂ ਲਈ
ਪਟਿਆਲਾ
ਸਕੂਲ ਦਾ ਨਾਮ ਪਟਿਆਲਾ ਸਕੂਲ ਫਾੱਰ ਡੈਫ ਐਂਡ ਬਲਾਇੰਡ
ਪਤਾ ਪਿੰਡ ਸਫੀਪੁਰਾ, ਪਿੱਛੇ ਪੰਜਾਬ ਯੂਨੀਵਰਸਿਟੀ , ਵਾਇਆ ਸ਼ੇਖਪੁਰਾ, ਪਟਿਆਲਾ
ਸਥਾਪਨਾਂ 1967
ਜਮਾਤਾਂ 10ਵੀਂ ਤੱਕ
ਸਲੇਬਸ ਪੀ.ਈ.ਬੀ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ ਅੰਗਰੇਜ਼ੀ
ਵਿਦਿਆਰਥੀਆਂ ਦੀ ਗਿਣਤੀ 125
ਅਧਿਆਪਕਾਂ ਦੀ ਗਿਣਤੀ 13
ਬੋਲ਼ੇ ਅਧਿਆਪਕਾਂ ਦੀ ਗਿਣਤੀ ਕੋਈ ਨਹੀਂ
ਕੰਪਿਊੁਟਰ ਵਿੱਦਿਆ ਹਾਂ    (ਵੋਕੇਸ਼ਨਲ – ਆਰਟ ਤੇ ਕਰਾਫਟ)
ਸੰਕੇਤਿਕ ਭਾਸ਼ਾਂ ਦੇ ਅਧਿਆਪਕ ਕੋਈ ਨਹੀਂ
ਸਕੂਲ ਦਾ ਸੰਪਰਕ  0175-2050353
ਪ੍ਰਿੰਸੀਪਲ  ਸ੍ਰੀਮਤੀ ਰੇਨੂੰ ਸਿੰਗਲਾ   (ਮੋਬਾ. 9815273225)
ਹੋਸਟਲ ਲੜਕੇ ਤੇ ਲੜਕੀਆਂ
ਪਟਿਆਲਾ
ਸਕੂਲ ਦਾ ਨਾਮ ਨਰਸਰੀ ਸਕੂਲ ਅਤੇ ਹੀਅਰਿੰਗ ਸੈਂਟਰ
ਪਤਾ 464/1 ਸ਼ੇਰਾਂ ਵਾਲਾ ਗੇਟ, ਪਟਿਆਲਾ-147001
ਸਥਾਪਨਾਂ
ਜਮਾਤਾਂ
ਸਲੇਬਸ
ਪਹਿਲੀ ਭਾਸ਼ਾ
ਦੂਸਰੀ ਭਾਸ਼ਾ
ਵਿਦਿਆਰਥੀਆਂ ਦੀ ਗਿਣਤੀ
ਅਧਿਆਪਕਾਂ ਦੀ ਗਿਣਤੀ
ਬੋਲ਼ੇ ਅਧਿਆਪਕਾਂ ਦੀ ਗਿਣਤੀ
ਕੰਪਿਊੁਟਰ ਵਿੱਦਿਆ
ਸੰਕੇਤਿਕ ਭਾਸ਼ਾਂ ਦੇ ਅਧਿਆਪਕ
ਸਕੂਲ ਦਾ ਸੰਪਰਕ
ਪ੍ਰਿੰਸੀਪਲ
ਹੋਸਟਲ
ਰੋਪੜ ( ਰੂਪਨਗਰ )
ਸਕੂਲ ਦਾ ਨਾਮ ਪੰਜਾਬ ਬਧਿਰ ਵਿਦਿਆਲਾ
ਪਤਾ ਨੇੜੇ ਹੀਰੋ ਹਾਂਡਾ ਅਜੰਸੀ, ਬੇਲਾ ਰੋਡ, ਪਿੰਡ ਖ਼ੈਰਾਬਾਦ, ਰੋਪੜ: 140001
ਸਥਾਪਨਾਂ 2002
ਜਮਾਤਾਂ ਦਸਵੀਂ ਤੱਕ
ਸਲੇਬਸ ਪੰਜਾਬ ਬੋਰਡ
ਪਹਿਲੀ ਭਾਸ਼ਾ ਪੰਜਾਬੀ
ਦੂਸਰੀ ਭਾਸ਼ਾ ਹਿੰਦੀ, ਪੰਜਾਬੀ
ਵਿਦਿਆਰਥੀਆਂ ਦੀ ਗਿਣਤੀ 50
ਅਧਿਆਪਕਾਂ ਦੀ ਗਿਣਤੀ 6
ਬੋਲ਼ੇ ਅਧਿਆਪਕਾਂ ਦੀ ਗਿਣਤੀ ਕੋਈ ਨਹੀਂ
ਕੰਪਿਊੁਟਰ ਵਿੱਦਿਆ  ਹਾਂ
ਸੰਕੇਤਿਕ ਭਾਸ਼ਾਂ ਦੇ ਅਧਿਆਪਕ ਕੋਈ ਨਹੀਂ
ਸਕੂਲ ਦਾ ਸੰਪਰਕ  01881-228368
ਪ੍ਰਿੰਸੀਪਲ ਸ਼੍ਰੀਮਤੀ ਨੀਲਮ ਦੱਤਾ (ਮੋਬਾ. 94174-71308)
ਹੋਸਟਲ ਹਾਂ

ਪੰਜਾਬੀ Dictionary

Important Update

*40 new Signs uploaded on 7th February 2018.

Online education for the deaf available now. All schools for the deaf can join our free network on the SKYPE for lessons

*A new online school for the deaf at Bhagat Puran Singh Adarsh School Buttar Kalan, Kadian.
Lessons available on YouTube and online from Bhagat Puran singh School for the Deaf, Manawala, Amritsar.

5th elementary School for Deaf is being opened by Pingalwara in Hoshiarpur. It will be operational shortly.